Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kithā-ū. 1. ਕਿਥੇ, ਕਿਸ ਥਾਂ। 2. ਕਿਤੇ, ਕਿਸੇ ਥਾਂ। 1. where, at which place. 2. anywhere. ਉਦਾਹਰਨਾ: 1. ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ Raga Maajh 1, Vaar 26, Salok, 1, 1:5 (P: 149). 2. ਐਥੈ ਨਵਾਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ Raga Maaroo 3, 2, 2:1 (P: 994).
|
SGGS Gurmukhi-English Dictionary |
[P. adv.] Anywhere
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਿਥਾ, ਕਿਥੇ, ਕਿੱਥੈ) ਕ੍ਰਿ. ਵਿ. ਕਿਸ ਥਾਂ. ਕਹਾਂ। 2. ਕਿਸੀ ਜਗਾ. “ਰਹਣੁ ਕਿਥਾਊ ਨਾਹਿ.” (ਸ. ਫਰੀਦ) “ਕਿਥੇ ਤੈਡੇ ਮਾਪਿਆ?” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|