Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiṯo. ਕੀਤਾ ਹੈ, ਬਣਾਇਆ ਹੈ। made. ਉਦਾਹਰਨ: ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥ Gathaa, Guru Arjan Dev, 13:4 (P: 1361).
|
Mahan Kosh Encyclopedia |
ਵਿ. ਕਿਤਨਾ. ਕਿਯਤ। 2. ਵ੍ਯ. ਜਾਂ. ਵਾ. ਅਥਵਾ. “ਕਿਤੋ ਚੀਤ ਥਾਰੇ ਭਯੋ ਭਰਮ ਭਾਰੀ.” (ਗੁਵਿ ੧੦) ਦੇਖੋ- ਕਿਧੌਂ। 3. ਕੀਤਾ. ਕਰਿਆ. “ਨਾਨਕ ਸਖਾ ਜੀਅ ਸੰਗਿ ਕਿਤੋ.” (ਗਾਥਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|