Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kiṯ. 1. ਕਿਉਂ। 2. ਕਿਸੇ। 3. ਕਿਵੇਂ। 4. ਕਿਸ। 1. why. 2. any. 3. how. 4. what, which.
ਉਦਾਹਰਨਾ:
1. ਕਿਤ ਕਉ ਸਾਹਿਬ ਆਵਹਿ ਰੋਹਿ ॥ Raga Sireeraag 1, 30, 2:2 (P: 25).
2. ਕਿਤ ਹੀ ਕੰਮਿ ਨ ਛਿਜੀਐ ਜਾ ਹਿਰਦੈ ਸਚਾ ਸੋਇ ॥ Raga Sireeraag 5, 75, 2:2 (P: 43).
ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥ Raga Todee 5, 4, 1:2 (P: 712).
3. ਵਸਿ ਭਗਤਿ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥ Raga Aaasaa 5, Chhant 5, 4:5 (P: 456).
4. ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ Raga Soohee, Farid, 1, 2:1 (P: 794).

SGGS Gurmukhi-English Dictionary
[P. pro.] What, which
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਕਿਧਰ. ਕੁਤ੍ਰ. ਕਹਾਂ. ਕਿੱਥੇ। 2. ਨਾਮ/n. ਕੀਰਤਿ. ਯਸ਼. “ਜਿਹ ਬਰਣ ਜਾਤ ਨਹਿ ਕਿਤ ਅਨੰਤ.” (ਦੱਤਾਵ) 3. ਦੇਖੋ- ਕਿਤੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits