Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāhe. ਕਿਉਂ, ਕਿਸ ਲਈ, ਕਾਹਨੂੰ। why, for what.
ਉਦਾਹਰਨ:
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ Raga Goojree 5, Sodar, 5, 1:1 (P: 10).
ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥ (ਕਾਹਨੂੰ ਡਰਦਾ ਹੈ ਭਾਵ ਨਹੀਂ ਡਰਦਾ). Raga Maajh 5, 24, 3:3 (P: 101).

SGGS Gurmukhi-English Dictionary
[H. pro.] What, adv. What for, why
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਹੇਕਉ, ਕਾਹੇਕੂ) ਕ੍ਰਿ. ਵਿ. ਕਿਉਂ. ਕਿਸ ਲਈ. ਕਥੰ. ਕਿਸ ਹੇਤੁ. “ਸੋ ਕਾਹੇ ਨ ਕਰੈ ਪ੍ਰਤਿਪਾਲ?” (ਗਉ ਕਬੀਰ) “ਏਕੋ ਕਹੀਐ ਨਾਨਕਾ, ਦੂਜਾ ਕਾਹੇਕੂ?” (ਮਃ ੧ ਵਾਰ ਮਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits