Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāhā. 1. ਰੁਝੇਵਾਂ। 2. ਝਗੜਾ, ਦੰਗਾ ਫਸਾਦ, ਹਮਲਾ। 1. engagement. 2. entanglement, strife.
ਉਦਾਹਰਨਾ:
1. ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥ Raga Maaroo 1, Solhaa 12, 14:3 (P: 1033).
2. ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥ Raga Maaroo 3, Solhaa 10, 8:3 (P: 1053).
ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥ Raga Maaroo 3, Solhaa 11, 3:3 (P: 1054).

SGGS Gurmukhi-English Dictionary
[n.] (From Per. Kāhīdana) loss, deficit, decrease, decline
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਸਿੰਧੀ. ਕਾਹ. ਹਮਲਾ. ਧਾਵਾ. ਭਾਵ- ਦੰਗਾ. “ਨਾਹੀ ਕਿਸੈ ਨਾਲਿ ਕਾਹਾ ਹੇ.” (ਮਾਰੂ ਸੋਲਹੇ ਮਃ ੩) 2. ਕਹਣ ਯੋਗ੍ਯ ਪ੍ਰਸੰਗ. ਕਥਨੀਯ ਵਾਰਤਾ. “ਅਵਰ ਨ ਦੂਜਾ ਕਾਹਾ ਹੇ.” (ਮਾਰੂ ਸੋਲਹੇ ਮਃ ੧) 3. ਘਾਟਾ. “ਤਿਨ ਸਿਰਿ ਚੂਕਾ ਕਾਹਾ ਹੇ.” (ਮਾਰੂ ਸੋਲਹੇ ਮਃ ੩) ਦੇਖੋ- ਕਾਹੀਦਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits