Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kālaᴺkā. ਇਕ ਰਾਗ ਰਾਗ ਦੀਪਕ ਦੇ ਅੱਠ ਪੁੱਤਰਾਂ ਵਿਚੋਂ (ਬਾਕੀ ਹਨ: ਕੁੰਤਲ, ਰਾਮਾ, ਕਮਲ, ਕੁਸਮ, ਚੰਪਕ, ਗਉਰਾ, ਕਾਨਰਾ, ਕਲਾਨਾ)। one of the sons of Rag Deepak. ਉਦਾਹਰਨ: ਕਾਲੰਕਾ ਕੁਤਲ ਅਉ ਰਾਮਾ ॥ Raagmaalaa 1:37 (P: 1430).
|
SGGS Gurmukhi-English Dictionary |
Son of Rāga Dīpaka
SGGS Gurmukhi-English Data provided by
Harjinder Singh Gill, Santa Monica, CA, USA.
|
|