Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kālūkẖī. ਕਲੰਕਤ, ਦਾਗੀ। strained, smudged, black. ਉਦਾਹਰਨ: ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ Raga Devgandhaaree 5, 37, 1:1 (P: 535).
|
SGGS Gurmukhi-English Dictionary |
[P. n.] (from Kālakha) of black colour
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਲੂਖਤ) ਵਿ. ਕਲੁਸ਼ਿਤ. ਕਲੰਕ ਸਹਿਤ. ਦੋਸ਼ੀ. ਕਾਲਸ ਸਹਿਤ. ਦਾਗ਼ੀ. “ਕਾਲੂਖਤ ਮੋਹ ਅੰਧਿਆਰ.” (ਆਸਾ ਛੰਤ ਮਃ ੪) “ਜਿਉ ਕਾਜਰ ਭਰਿ ਮੰਦਿਰ ਰਾਖਿਓ, ਜੋ ਪੈਸੇ ਕਾਲੂਖੀ ਰੇ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|