Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāl(u). 1. ਮੌਤ। 2. ਘਾਟ, ਰਹਿਤ। 3. ਸਮਾਂ। 4. ਜਨਮ, ਕਾਲ (ਸਮੇਂ) ਵਿਚ ਆਉਣਾ। 5. ਕਲ, ਲੰਘ ਚੁਕਾ ਦਿਨ। 1. death. 2. paucity. 3. time. 4. birth, to come in the sphere of time. 5. yesterday.
ਉਦਾਹਰਨਾ:
1. ਸੁਣਿਐ ਪੋਹਿ ਨ ਸਕੈ ਕਾਲੁ ॥ Japujee, Guru Nanak Dev, 8:4 (P: 2).
2. ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ Raga Aaasaa 1, Vaar 11, Salok, 1, 1:1 (P: 468).
3. ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ (ਨਾ ਉਹ ਸਮਾਂ ਹੈ, ਨਾ ਜੋਗ ਹਰੀ ਨਾਲ ਸੰਜੋਗ ਹੈ). Raga Dhanaasaree 1, 8, 1:1 (P: 662).
ਰਾਤੀ ਕਾਲੁ ਘਟੈ ਦਿਨਿ ਕਾਲੁ ॥ (ਦਿਨ ਰਾਤ ਸਮਾਂ ਘਟਦਾ/ਬੀਤਦਾ ਹੈ). Raga Malaar 1, Vaar 20ਸ, 1, 1:1 (P: 1287).
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥ (ਕਿੰਨਾ ਸਮਾਂ/ਚਿਰ ਬਚ ਸਕਦਾ ਹੈ). Salok, Kabir, 53:2 (P: 1367).
4. ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ Raga Maaroo 5, Solhaa 8, 7:2 (P: 1079).
5. ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥ Raga Jaijaavantee 9, 1, 2:3 (P: 1352).

SGGS Gurmukhi-English Dictionary
[Var.] From Kāla
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਾਲ. “ਕਾਲੁ ਨ ਚਾਂਪੈ ਹਰਿਗੁਣ ਗਾਇ. (ਓਅੰਕਾਰ) 2. ਦੇਖੋ- ਕਾਲੂ। 3. ਕਲ੍ਹ. ਕਲ੍ਯ. ਵੀਤ ਗਿਆ ਦਿਨ. “ਛਿਨੁ ਛਿਨੁ ਕਰਿ ਗਇਓ ਕਾਲੁ, ਤੈਸੇ- ਜਾਤੁ ਆਜੁ ਹੈ.” (ਜੈਜਾ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits