Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāran. 1. ਲਈ, ਖਾਤਰ, ਵਾਸਤੇ। 2. ਸਬਬ। 1. for, for the sake of. 2. basis; reason.
ਉਦਾਹਰਨਾ:
1. ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ Raga Sireeraag, Bennee, 1, 5:2 (P: 93).
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥ Raga Maaroo, Kabir, 1, 3:2 (P: 1103).
2. ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ Raga Gaurhee 5, Baavan Akhree, 26:7 (P: 255).
ਕਾਰਨ ਕਵਨ ਅਬੋਲ ॥ (ਕਿਸ ਸਬਬ, ਸਦਕਾ). Raga Dhanaasaree Ravidas, 1, 1:2 (P: 694).

SGGS Gurmukhi-English Dictionary
[Var.] From Kārana
SGGS Gurmukhi-English Data provided by Harjinder Singh Gill, Santa Monica, CA, USA.

English Translation
n.m. cause, reason, motive, ground; purpose; factor responsible for adv. because of, due to, owing to, by reason of, by virtue of.

Mahan Kosh Encyclopedia

ਦੇਖੋ- ਕਾਰਣ. “ਮਾਇਆ ਕਾਰਨ ਬਿਦਿਆ ਬੇਚਹੁ.” (ਪ੍ਰਭਾ ਕਬੀਰ) ਮਾਇਆ ਵਾਸਤੇ ਵਿਦ੍ਯਾ ਵੇਚਦੇ ਹੋਂ। 2. ਕਾਰਜ ਦਾ ਸਾਧਨ. “ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ.” (ਸ. ਕਬੀਰ) ਕਾਰਜ ਦਾ ਸਾਧਨ ਇਹ ਮਨੁੱਖ ਬੇਚਾਰਾ ਕੀ ਕਰੇ? 3. ਕਾਰਾਨ. “ਕਾਰਨ ਕੁਨਿੰਦ ਹੈ.” (ਜਾਪੁ) ਕਾਰਾਨ ਕੁਨਿੰਦਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits