Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kārgėh. ਕਪੜਾ ਬੁਨਣ ਦੀ ਖਡੀ, ਕੰਮ ਕਰਨ ਦਾ ਸਥਾਨ। loom, workshop. ਉਦਾਹਰਨ: ਕਹਤੁ ਕਬੀਰੁ ਕਾਰਗਹ ਤੋਰੀ ॥ Raga Aaasaa, Kabir, 36, 4:1 (P: 484).
|
Mahan Kosh Encyclopedia |
ਫ਼ਾ. [کارگاہ] ਕਾਰਗਾਹ. ਕਾਰਖ਼ਾਨਾ। 2. ਕਪੜਾ ਬੁਣਨ ਦੀ ਖੱਡੀ. “ਕਹਿਤ ਕਬੀਰ ਕਾਰਗਹ ਤੋਰੀ.” (ਆਸਾ) 3. ਕਰਘਾ. ਜੁਲਾਹੇ ਦੀ ਤਾਣੀ ਦੀ ਕੰਘੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|