Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāmārthī. ਕਾਮੀ, ਕਾਮ ਭਾਵਨਾ ਗ੍ਰਹਸਤ। lustful, love of lust. ਉਦਾਹਰਨ: ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥ Raga Bilaaval, Saadhnaa, 1, 1:2 (P: 858).
|
SGGS Gurmukhi-English Dictionary |
[n.] From Sk. Kāma + arathī (from aratha = object) a person with the object (purpose) of lust
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. कामर्थिन्. ਵਿ. ਕਾਮ ਦੀ ਇੱਛਾ ਵਾਲਾ. “ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ.” (ਬਿਲਾ ਸਧਨਾ) 2. ਕਾਮਨਾ ਚਾਹੁਣ ਵਾਲਾ. ਗਰਜ ਪੂਰੀ ਕਰਨ ਦੀ ਹੈ ਜਿਸ ਦੀ ਇੱਛਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|