Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāmṇi-ār(i). ਟੂਣੇ ਕਰਨ ਵਾਲੀ। she sorceror. ਉਦਾਹਰਨ: ਭੂੰਡੀ ਕਾਮਣਿ ਕਾਮਣਿਆਰਿ ॥ Raga Bilaaval 1, 3, 2:2 (P: 796).
|
Mahan Kosh Encyclopedia |
(ਕਾਮਣਿਆਰੀ) ਵਿ. ਮੰਤ੍ਰ ਤੰਤ੍ਰ ਕਰਨ ਵਾਲੀ. ਦੇਖੋ- ਕਾਮਣ. “ਭੂੰਡੀ ਕਾਮਣਿ ਕਾਮਣਿਆਰਿ.” (ਬਿਲਾ ਮਃ ੧) “ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲਿ ਤਾਗਾ.” (ਵਡ ਮਃ ੧ ਅਲਾਹਣੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|