Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāmaṇ(i). ਇਸਤ੍ਰੀ, ਪ੍ਰੇਮ ਕਰਨ ਵਾਲੀ, ਪ੍ਰੇਮ ਦੀ ਇੱਛਕ। bride, woman, damsel.
ਉਦਾਹਰਨ:
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ Raga Sireeraag 1, 4, 2:1 (P: 15).
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ ॥ (ਜੀਵ ਰੂਪੀ ਇਸਤ੍ਰੀ). Raga Sireeraag 3, 47, 2:1 (P: 31).
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ (ਸੁੰਦਰ ਇਸਤਰੀ). Raga Aaasaa 1, Asatpadee 12, 2:2 (P: 417).

Mahan Kosh Encyclopedia

ਸੰ. ਕਾਮਿਨੀ. ਨਾਮ/n. ਸੁੰਦਰ ਇਸਤ੍ਰੀ. “ਕਾਮਣਿ ਕਾਮਿ ਨ ਆਵਈ ਖੋਟੀ ਅਵਗੁਣਿਆਰ.” (ਸ੍ਰੀ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits