Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāprẖā-e. ਇਕ ਸ਼ਿਵ ਉਪਾਸ਼ਕ ਫਿਰਕਾ ਜੋ ਚੀਥੜੇ ਪਉਂਦਾ ਹੈ ਅਤੇ ਤੀਰਥ ਯਾਤਰਾ ਵਿਚ ਵਧੇਰੇ ਵਿਸ਼ਵਾਸ ਰੱਖਦਾ ਹੈ, ਕੇਦਾਰ ਨਾਥ ਉਨ੍ਹਾਂ ਦਾ ਮੁੱਖ ਤੀਰਥ ਹੈ। Shiv worshipper sect which wear torn clothes. ਉਦਾਹਰਨ: ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥ Raga Bhairo 5, 15, 2:1 (P: 1139).
|
|