Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāṇ(i). 1. ਮੁਥਾਜੀ। 2. ਡਰ। 3. ਅਹਿਸਾਨ (ਸ਼ਬਦਾਰਥ) ਸ਼ਰਮ (ਕੋਸ਼); ਝਿਜਕ (ਦਰਪਣ)। 1. dependence, subservience. 2. fear. 3. hesitation.
ਉਦਾਹਰਨਾ:
1. ਘਰ ਕੇ ਜਿਠੇਰੇ ਕੀ ਚੁਕੀ ਕਾਣਿ ॥ Raga Aaasaa 5, 2, 1:3 (P: 370).
2. ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥ (ਮੁਥਾਜੀ, ਡਰ). Raga Vadhans 4, Vaar 17:4 (P: 593).
ਨਾ ਜਮ ਕਾਣਿ ਨ ਛੰਦਾ ਬੰਦਾ ॥ (ਨਾ ਜਮ ਦਾ ਡਰ, ਨਾ ਬੰਦਿਆਂ ਦੀ ਮੁਥਾਜੀ). Raga Maaroo 1, Solhaa 4, 14:2 (P: 1024).
ਓਹੁ ਭਾਰੋ ਠਾਕੁਰੁ ਜਿਸ ਕਾਣਿ ਨ ਛੰਦਾ ॥ (ਡਰ ਤੇ ਮੁਥਾਜੀ ਨਹੀਂ). Raga Maaroo 5, Solhaa 2, 8:2 (P: 1073).
3. ਸਿਰੁ ਦੀਜੈ ਕਾਣਿ ਨ ਕੀਜੈ ॥ Salok 1, 20:4 (P: 1412).

SGGS Gurmukhi-English Dictionary
[1. n.] 1. (from Sk. Kāna) awe, fear. 2. be afraid, shrink. 3. shame, respect. 4. disability, dependence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਦੇਖੋ- ਕਾਣ ਅਤੇ ਕਾਨ. “ਕਾਣਿ ਕਢਨ ਤੇ ਚੂਕਿਪਰੀ.” (ਆਸਾ ਮਃ ੫) “ਸਿਰੁ ਦੀਜੈ ਕਾਣਿ ਨ ਕੀਜੈ.” (ਸਵਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits