Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kāḏhī-ahi. ਗਿਣੇ/ਕਹੇ ਜਾਂਦੇ ਹਨ। called. ਉਦਾਹਰਨ: ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥ Raga Goojree 5, Vaar 1, Salok, 5, 1:5 (P: 517).
|
SGGS Gurmukhi-English Dictionary |
[Var.] From Kādha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕਾਂਢਿਆ, ਕਾਂਢੀ, ਕਾਂਢੀਐ) ਵਿਸ਼ੇਸ਼ ਕਰਕੇ ਦੱਸਿਆ. ਦੇਖੋ- ਕਾਢਨਾ ੪। 2. ਕਥਨ ਕੀਤਾ. “ਸੇਵਕ ਸੇਈ ਕਾਂਢਿਆ.” (ਵਡ ਛੰਤ ਮਃ ੫) 3. ਕਥਿਤ. ਕਹਿਆ ਹੋਇਆ. “ਚਹੁ ਜੁਗੀ ਕਲਿਕਾਲੀ ਕਾਂਢੀ.” (ਮਃ ੩ ਵਾਰ ਸੋਰ) ਸਾਰੇ ਜੁਗਾਂ ਵਿੱਚ ਕਲਿਯੁਗ ਕਲੰਕਿਤ ਕਥਨ ਕੀਤਾ ਹੈ। 4. ਕਥਨ ਕੀਤਾ ਜਾਂਦਾ ਹੈ. ਕਹੀਦਾ ਹੈ. “ਸਭ ਕਿਛੁ ਤਾਂਕਾ ਕਾਢੀਐ.” (ਆਸਾ ਮਃ ੫) “ਨਾਨਕ ਆਸਕੁ ਕਾਂਢੀਐ, ਸਦਹੀ ਰਹੈ ਸਮਾਇ.” (ਮਃ ੨ ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|