Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kājal(u). ਕਜਲ, ਅੱਖਾਂ ਵਿਚ ਸਿੰਗਾਰ ਲਈ ਪਾਈ ਜਾਣ ਵਾਲੀ ਕਾਲੀ ਸਿਆਹੀ, ਕਾਲਖ। collyrium.
ਉਦਾਹਰਨ:
ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥ Raga Maaroo 5, Vaar 1, Salok, 5, 3:2 (P: 1094).

Mahan Kosh Encyclopedia

(ਕਾਜਰ, ਕਾਜਲ) ਸੰ. ਕੱਜਲ. ਨਾਮ/n. ਸੁਰਮਾ. ਸਿਆਹੀ. “ਕਾਜਰਕੋਠ ਮਹਿ ਭਈ ਨ ਕਾਰੀ.” (ਆਸਾ ਮਃ ੫) ਦੇਖੋ- ਕੋਠ। “ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ.” (ਫੁਨਹੇ ਮਃ ੫) “ਕਾਜਲੁ ਹਾਰੁ ਤਮੋਲ ਰਸੁ.” (ਵਾਰ ਮਾਰੂ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits