Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kājar. ਕਜਲ, ਅੱਖਾਂ ਵਿਚ ਸਿੰਗਾਰ ਲਈ ਪਾਈ ਜਾਣ ਵਾਲੀ ਕਾਲੀ ਸਿਆਹੀ, ਕਾਲਖ। collyrium.
ਉਦਾਹਰਨ:
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥ Raga Aaasaa 5, 51, 3:1 (P: 384).

SGGS Gurmukhi-English Dictionary
[n.] (from Sk.Kajjala) lamp-black, soot
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਜਲ, ਕਾਜਲੁ) ਸੰ. ਕੱਜਲ. ਨਾਮ/n. ਸੁਰਮਾ. ਸਿਆਹੀ. “ਕਾਜਰਕੋਠ ਮਹਿ ਭਈ ਨ ਕਾਰੀ.” (ਆਸਾ ਮਃ ੫) ਦੇਖੋ- ਕੋਠ। “ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ.” (ਫੁਨਹੇ ਮਃ ੫) “ਕਾਜਲੁ ਹਾਰੁ ਤਮੋਲ ਰਸੁ.” (ਵਾਰ ਮਾਰੂ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits