Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāchī. 1. ਬਿਨਸਨ/ਟੁੱਟਨਹਾਰ। 2. ਜੋ ਪਕੀ ਨਹੀਂ, ਜੋ ਫਸਲ ਤਿਆਰ ਨਹੀਂ ਹੋਈ। 1. perishable, false, built with unbaked bricks. 2. unripe, not fit for harvesting.
ਉਦਾਹਰਨਾ:
1. ਜੂਐ ਖੇਲਣੁ ਕਾਚੀ ਸਾਰੀ॥ (ਨਰਦਾ ਕਚੀਆਂ ਰਹਿੰਦੀਆਂ ਹਨ, ਪੁਗਦੀਆਂ ਨਹੀਂ ਭਾਵ ਜੀਵਨ ਸਫਲ ਨਹੀਂ ਹੁੰਦਾ). Raga Gaurhee 1, Asatpadee 3, 4:3 (P: 222).
ਲੇਖੈ ਗਣਤ ਨ ਛੁਟੀਐ ਕਾਚੀ ਭੀਤਿ ਨ ਸੁਧਿ ॥ Raga Gaurhee 5, Baavan Akhree, 9:7 (P: 252).
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥ (ਮਿੱਟੀ ਦੀ ਬਣੀ ਹੋਈ ਕਚੀ). Raga Basant 1, 9, 1:2 (P: 1171).
2. ਕਾਚੀ ਪਾਕੀ ਬਾਢਿ ਪਰਾਨੀ ॥ Raga Aaasaa 5, 19, 1:2 (P: 375).
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥ Salok, Kabir, 241:2 (P: 1377).

Mahan Kosh Encyclopedia

ਕੱਚੀ. ਦੇਖੋ- ਕਾਚਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits