Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāch. 1. ਕਚੀ। 2. ਕਚ, ਕੰਚ। 3. ਕਚੇ, ਮਾੜੇ ਮੋਟੇ, ਮਾਮੂਲੀ, ਨਿਗੂਣੇ। 1. unbaked. 2. glass. 3. imperfect.
ਉਦਾਹਰਨਾ:
1. ਕਾਚ ਗਗਰੀਆ ਅੰਭ ਮਝਰੀਆ ॥ (ਕੱਚੀ ਮਿੱਟੀ ਦੀ). Raga Aaasaa 5, 86, 1:1 (P: 392).
ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥ (ਨਾਪਾਏਦਾਰ, ਕੱਚੀ, ਟੁੱਟ ਜਾਣਾ ਵਾਲੀ). Raga Aaasaa 5, 126, 1:2 (P: 402).
2. ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥ (ਕੰਚ ਦੇ ਬਦਲੇ). Raga Dhanaasaree 5, 9, 3:2 (P: 673).
ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ Raga Bilaaval 5, 96, 1:1 (P: 823).
3. ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥ (ਮਾੜੇ ਮੋਟੇ ਕਰਮਾਂ ਨਾਲ). Raga Saarang 5, 139, 1:1 (P: 1231).

SGGS Gurmukhi-English Dictionary
[Sk. n.] Glass (P. Kacca)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਕੰਚ. ਕੱਚ. ਕਚ੍‌ ਧਾਤੁ ਦਾ ਅਰਥ ਚਮਕਣਾ ਹੈ. “ਕਾਚ ਬਿਹਾਝਨ ਕੰਚਨ ਛਾਡਨ.” (ਬਿਲਾ ਮਃ ੫) 2. ਮੋਮ। 3. ਲਾਖ। 4. ਵਿ. ਕੱਚਾ. ਅਪਕ੍ਵ. “ਕਾਚ ਗਗਰੀਆ ਅੰਭ ਮਝਰੀਆ.” (ਆਸਾ ਮਃ ੫) 5. ਵਿ. ਕੱਚਾ. ਨਾਪਾਇਦਾਰ. “ਕਾਚ ਕੋਟੰ ਰਚੰਤਿ ਤੋਯੰ.” (ਸਹਸ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits