Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāgar(u). ਕਾਗਜ਼। paper.
ਉਦਾਹਰਨ:
ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮੁ ਕਾਗਰੁ ॥ (ਭਾਵ ਲੇਖਾ). Raga Kaanrhaa 4, Vaar 14:3 (P: 1318).

Mahan Kosh Encyclopedia

(ਕਾਗਰ, ਕਾਗਰਾ, ਕਾਗਲੁ) ਨਾਮ/n. ਕਾਗਜ. “ਕਾਗਰ ਨਾਵ ਲੰਘਹਿ ਕਤ ਸਾਗਰੁ?” (ਮਲਾ ਮਃ ੫) “ਦੁਯਾ ਕਾਗਲੁ ਚਿਤਿ ਨ ਜਾਣਦਾ.” (ਸ੍ਰੀ ਮਃ ੫ ਪੈਪਾਇ) ਗੁਰੁਬਾਣੀ ਵਿੱਚ ਇਹ ਸ਼ਬਦ ਕਾਗਜ ਦਾ ਅਰਥ ਰਖਦੇ ਹਨ, ਪਰ ਪ੍ਰਕਰਣ ਅਨੁਸਾਰ ਹੋਰ ਅਰਥ ਭੀ ਹੈ, ਯਥਾ- “ਜਨਮ ਜਨਮ ਕੇ ਕਾਟੇ ਕਾਗਰ.” (ਆਸਾ ਰਵਿਦਾਸ) ਇਸ ਥਾਂ ਬਹੀ ਖਾਤੇ ਤੋਂ ਭਾਵ ਹੈ. “ਕਢਿ ਕਾਗਲੁ ਦਸੇ ਰਾਹ.” (ਵਾਰ ਆਸਾ) ਇਸ ਥਾਂ ਪੰਚਾਂਗਪਤ੍ਰ (ਤਿਥਿਪਤ੍ਰਾ) ਅਰਥ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits