Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kā-i-ṯ(u). ਕਿਉਂ, ਕਾਹਦੇ ਲਈ, ਕਾਹਨੂੰ। why. ਉਦਾਹਰਨ: ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ Raga Aaasaa 1, Asatpadee 11, 5:1 (P: 417).
|
Mahan Kosh Encyclopedia |
(ਕਾਇਤ) ਸੰ. ਕਸ੍ਮੈਹਿਤ. ਕ੍ਰਿ.ਵਿ. ਕਿਸ ਵਾਸਤੇ. ਕਾਹੇ ਤੇ. ਕਿਸ ਲਈ. “ਅਗੋਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ?” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|