Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kā-i. 1. ਕੋਈ। 2. ਕਿਸ ਲਈ, ਕਾਹਦੇ ਲਈ, ਕਿਉਂ। 3. ਕਿਸ ਨੂੰ। 4. ਕਿਵੇਂ, ਕਿੰਝ। 5. ਕਾਹਦੀ, ਕੀ ਹੈ। 6. ਕਿਤੋਂ, ਕਿਸੇ ਹੋਰ ਥਾਂ ਤੋਂ। 1. any, a bit. 2. for what, why. 3. to whom. 4. how. 5. in what. 6. any other.
ਉਦਾਹਰਨਾ:
1. ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਉ ਕਾਇ ॥ Raga Sireeraag 1, 14, 1:2 (P: 19).
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥ (ਕੋਈ ਵੀ, ਰਤਾ ਵੀ). Raga Raamkalee 1, Oankaar, 53:4 (P: 938).
2. ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥ Raga Gaurhee 5, Baavan Akhree, 33:1 (P: 257).
3. ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ Raga Gaurhee, Kabir, 47, 3:1 (P: 333).
4. ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥ Raga Bilaaval Ravidas 1, 3:1 (P: 858).
5. ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥ Raga Maaroo 1, 7, 3:2 (P: 991).
6. ਜਗਿਜੀਵਨ ਜੁਗਤਿ ਨ ਮਿਲੈ ਕਾਇ ॥ Raga Basant 1, 2, 1:1 (P: 1168).

SGGS Gurmukhi-English Dictionary
[P. pro.] Some, nay
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਂਇ) ਕ੍ਰਿ. ਵਿ. ਕਾਹੇ. ਕਿਉਂ. “ਕਾਇ ਪਾਪ ਕਮਾਈਐ?” (ਆਸਾ ਛੰਤ ਮਃ ੫) “ਕਾਇ ਪਟੋਲਾ ਪਾੜਤੀ?” (ਸ. ਫਰੀਦ) “ਤੂ ਕਾਂਇ ਗਰਬਹਿ ਬਾਵਲੀ?” (ਬਸੰ ਰਵਿਦਾਸ) 2. ਕਿਸ ਵਾਸਤੇ. ਕਿਉਂਕਰ. “ਕੇਸ ਮੁਡਾਏ ਕਾਂਇ?” (ਸ. ਕਬੀਰ) 3. ਪੜਨਾਂਵ/pron. ਕਿਸ ਨੂੰ. ਕਿਸੀ. ਕਿਸੇ. “ਜਗਜੀਵਨੁ ਜੁਗਤਿ ਨ ਮਿਲੈ ਕਾਇ.” (ਬਸੰ ਮਃ ੧) 4. ਕੋਈ. “ਜਗਤ ਮਾਹਿਂ ਇਨ ਸਮ ਨ ਕਾਇ.” (ਗੁਪ੍ਰਸੂ) 5. ਸੰ. ਕਾਯ. ਨਾਮ/n. ਦੇਹ. ਸ਼ਰੀਰ. ਜਿਸਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits