Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāᴺṯī. ਮਥਰਾ (ਸ਼ਬਦਾਰਥ), (ਕਾਂਚੀ/ਕਾਂਜੀ ਪੁਰਮ), (ਮਹਾਨਕੋਸ਼ ਦਰਪਣ)। Mathura.
ਉਦਾਹਰਨ:
ਕਾਸੀ ਕਾਂਤੀ ਪੁਰੀ ਦੁਆਰਾ ॥ Raga Maaroo 1, Solhaa 2, 8:2 (P: 1022).

SGGS Gurmukhi-English Dictionary
[1. n.] 1. Kantipur. 2. Mathura
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਾਂਤਿ। 2. ਕਾਂਚੀ ਦੀ ਥਾਂ ਭੀ ਕਾਂਤੀ ਸ਼ਬਦ ਆਇਆ ਹੈ. “ਕਾਸੀ ਕਾਂਤੀ ਪੁਰੀ ਦੁਆਰਾ.” (ਮਾਰੂ ਸੋਲਹੇ ਮਃ ੧) “ਕਾਂਸੀ ਕਾਂਤੀ ਦ੍ਵਾਰਾਵਤੀ ਮਾਯਾ ਮਥੁਰਾ ਅਯੁਧ੍ਯਾ.” (ਭਾਗੁਕ). ਦੇਖੋ- ਕਾਂਚੀ ੨। 3. ਨੈਪਾਲ ਰਾਜ ਦੀ ਇੱਕ ਪੁਰਾਣੀ ਪੁਰੀ, ਜਿਸ ਦਾ ਨਾਉਂ ਕਾਂਤੀਪੁਰ ਹੈ. ਇਸ ਵੇਲੇ ਇਸ ਦਾ ਨਾਉਂ ਕਾਠਮਾਂਡੂ ਹੈ।

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits