Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāᴺd. ਰਹੁ ਰੀਤਾਂ। rites, ceremonies.
ਉਦਾਹਰਨ:
ਕਰਮ ਕਾਂਡ ਬਹੁ ਕਰਹਿ ਅਚਾਰ ॥ Raga Gaurhee 3, 34, 3:1 (P: 162).

English Translation
n.m. chapter, scene, part, episode; happening, tragedy.

Mahan Kosh Encyclopedia

ਸੰ. काएड. ਨਾਮ/n. ਬਿਰਛ ਦਾ ਟਾਹਣਾ। 2. ਦਰਖ਼ਤ ਦਾ ਧੜ. ਪੋਰਾ। 3. ਬਾਂਸ ਅਥਵਾ- ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। 4. ਸਰਕੁੜਾ. ਸ਼ਰਕਾਂਡ। 5. ਹਿੱਸਾ. ਵਿਭਾਗ. ਜਿਵੇਂ- ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। 6. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ- ਬਾਬ. ਜਿਵੇਂ- ਰਾਮਾਇਣ ਦੇ ਸੱਤ ਕਾਂਡ। 7. ਸਮੂਹ. ਸਮੁਦਾਯ। 8. ਜਲ। 9. ਥਮਲਾ. ਖੰਭਾ। 10. ਮੌਕਾ. ਅਵਸਰ। 11. ਪੱਥਰ। 12. ਨਾੜੀਆਂ ਦਾ ਸਮੁਦਾਯ। 13. ਵਿ. ਬੁਰਾ. ਮੰਦ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits