Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kāᴺ-i. 1. ਕਿਉਂ। 2. ਕੀ। 1. why. 2. what.
ਉਦਾਹਰਨਾ:
1. ਜਗਿਜੀਵਨ ਜੁਗਤਿ ਨ ਮਿਲੈ ਕਾਇ ॥ Raga Basant 1, 2, 1:1 (P: 1168).
2. ਜੋ ਸਿਰੁ ਸਾਈ ਨ ਨਿਵੈ ਸੋ ਸਿਰੁ ਕੀਜੈ ਕਾਂਇ ॥ Salok, Farid, 72:1 (P: 1381).

SGGS Gurmukhi-English Dictionary
[P. adv.] What for, why, how
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਾਇ) ਕ੍ਰਿ. ਵਿ. ਕਾਹੇ. ਕਿਉਂ. “ਕਾਇ ਪਾਪ ਕਮਾਈਐ?” (ਆਸਾ ਛੰਤ ਮਃ ੫) “ਕਾਇ ਪਟੋਲਾ ਪਾੜਤੀ?” (ਸ. ਫਰੀਦ) “ਤੂ ਕਾਂਇ ਗਰਬਹਿ ਬਾਵਲੀ?” (ਬਸੰ ਰਵਿਦਾਸ) 2. ਕਿਸ ਵਾਸਤੇ. ਕਿਉਂਕਰ. “ਕੇਸ ਮੁਡਾਏ ਕਾਂਇ?” (ਸ. ਕਬੀਰ) 3. ਪੜਨਾਂਵ/pron. ਕਿਸ ਨੂੰ. ਕਿਸੀ. ਕਿਸੇ. “ਜਗਜੀਵਨੁ ਜੁਗਤਿ ਨ ਮਿਲੈ ਕਾਇ.” (ਬਸੰ ਮਃ ੧) 4. ਕੋਈ. “ਜਗਤ ਮਾਹਿਂ ਇਨ ਸਮ ਨ ਕਾਇ.” (ਗੁਪ੍ਰਸੂ) 5. ਸੰ. ਕਾਯ. ਨਾਮ/n. ਦੇਹ. ਸ਼ਰੀਰ. ਜਿਸਮ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits