Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahījai. 1. ਕਹਿ, ਆਖ। 2. ਅਖਵਾਉਂਦਾ। 1. say. 2. called. ਉਦਾਹਰਨਾ: 1. ਬੁਰਾ ਭਲਾ ਕੋਈ ਨ ਕਹੀਜੈ ॥ (ਕਹੀਏ, ਆਖੀਏ). Raga Gaurhee 5, 101, 3:1 (P: 186). 2. ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥ (ਅਖਵਾਉਂਦਾ ਹੈ). Raga Goojree 5, 10, 1:2 (P: 498).
|
|