Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahī-ā. 1. ਆਖੀ ਹੈ। 2. ਕਹਿੰਦੇ। 1. said. 2. called. ਉਦਾਹਰਨਾ: 1. ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥ (ਆਖੀ ਹੈ). Raga Bilaaval 4, Asatpadee 5, 5:1 (P: 834). 2. ਮਸਟਿ ਕਰਉ ਮੂਰਖੁ ਜਗਿ ਕਹੀਆ ॥ (ਕਹਿੰਦੇ ਹਨ). Raga Parbhaatee 1, 12, 1:1 (P: 1330).
|
|