Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kahāvath. ਅਖਵਾਉਂਦੇ ਹਨ। called, acclaimed. ਉਦਾਹਰਨ: ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥ Raga Maaroo 5, 10, 2:2 (P: 1001).
|
Mahan Kosh Encyclopedia |
(ਕਹਾਵਤ) ਨਾਮ/n. ਕਥਾਵਤ. ਕਹਿਣ ਵਿੱਚ ਆਈ ਹੋਈ ਬਾਤ। 2. ਪਹੇਲੀ. ਅਦ੍ਰਿਸ਼੍ਟਕੂਟ। 3. ਕਥਾ. “ਉਆ ਕੀ ਕਹੀ ਨ ਜਾਇ ਕਹਾਵਤ.” (ਸਾਰ ਮਃ ੫) “ਮਨਮੁਖ ਅੰਧੁ ਕਹਾਵਥ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|