Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kėhanhāre. ਆਖਣ ਵਾਲੇ, ਕਥਨ ਕਰਨ/ਜਾਪ/ਸਿਮਰਨ ਕਰਨ ਵਾਲੇ। speakers, reciters. ਉਦਾਹਰਨ: ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ Raga Saarang 5, 55, 2:1 (P: 1215).
|
|