Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kėhaṇā. 1. ਕਹਿਆ, ਆਖਿਆ। 2. ਆਖਣਾ, ਸਮਝਾਣਾ। 1. described. 2. describe, tell, instruct.
ਉਦਾਹਰਨਾ:
1. ਕਹਣਾ ਹੈ ਕਿਛੁ ਕਹਣੁ ਨ ਜਾਇ ॥ Raga Gaurhee 1, 3, 1:1 (P: 152).
2. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ (ਆਖਣਾ). Japujee, Guru Nanak Dev, 5:9 (P: 2).
ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥ (ਆਖਿਆ). Raga Sireeraag 3, 42, 4:2 (P: 30).
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥ (ਆਖਿਆ ਜਾਂਦਾ ਹੈ, ਕਹਾਉਂਦਾ ਹੈ). Raga Maajh 5, 50, 1:3 (P: 109).
ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ (ਆਖਣਾ ਭਾਵ ਸਮਝਾਣਾ). Raga Vadhans 1, Chhant 1, 3:5 (P: 566).

Mahan Kosh Encyclopedia

(ਕਹਣ) ਸੰ. ਕਥਨ. ਨਾਮ/n. ਕਹਿਣਾ. ਬਿਆਨ. “ਕੂੜੇ ਕਹਣ ਕਹੰਨ.” (ਮਃ ੩ ਵਾਰ ਬਿਲਾ) “ਤਾਮੈ ਕਹਿਆ ਕਹਣੁ.” (ਵਡ ਛੰਤ ਮਃ ੧) “ਕਹਣਾ ਸੁਨਣਾ ਅਕਥ.” (ਪ੍ਰਭਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits