Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kah. 1. ਕਿਥੇ। 2. ਕਿਉਂ। 3. ਕਿਵੇਂ। 4. ਕਿਸ। 5. ਕੀ। 6. ਕਦੇ। 7. ਕਿਤੇ। 8. ਦੀ। 9. ਨੂੰ। 1, where. 2. why. 3. how. 4. whom. 5. what. 6. sometime. 7. at some place. 8. of. 9. to.
ਉਦਾਹਰਨਾ:
1. ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ Raga Maajh 1, Vaar 16, Salok, 1, 1:2 (P: 145).
2. ਮਨ ਮੂਰਖ ਕਹ ਕਰਹਿ ਪੁਕਾਰ ॥ Raga Gaurhee 5, Baavan Akhree, 41:4 (P: 258).
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ (ਕਾਹਦੇ ਲਈ). Raga Aaasaa, Kabir, 1, 1:1 (P: 475).
3. ਏਕ ਨਾਮ ਬਿਨੁ ਕਹ ਲਉ ਸਿਧੀਆ ॥ Raga Gaurhee 5, Baavan Akhree, 43:2 (P: 259).
4. ਪਾਪ ਪੁੰਨ ਤਬ ਕਹ ਤੇ ਹੋਤਾ ॥ Raga Gaurhee 5, Sukhmanee 21, 1:2 (P: 290).
ਜਗੁ ਰੋਗੀ ਕਹ ਦੇਖਿ ਦੇਖਾਉ ॥ (ਕਿਸ ਨੂੰ). Raga Basant 1, Asatpadee 4, 4:3 (P: 1189).
5. ਕਹਾ ਕਰਉ ਜਾਤੀ ਕਹ ਕਰਉ ਪਾਤੀ ॥ Raga Aaasaa, Naamdev, 3, 1:1 (P: 485).
ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥ Raga Bhairo 1, Asatpadee 1, 6:2 (P: 1153).
6. ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥ Raga Devgandhaaree 5, 2, 1:1 (P: 528).
7. ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥ Raga Bilaaval 5, 117, 1:2 (P: 827).
8. ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥ Salok Sehaskritee, Gur Arjan Dev, 15:1 (P: 1355).
9. ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥ Salok Sehaskritee, Gur Arjan Dev, 66:1 (P: 1360).

SGGS Gurmukhi-English Dictionary
[H. adv.] Where from, how, anywhere
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਕਹਾਂ. ਕਿੱਥੇ. “ਮਨ, ਕਹ ਅਹੰਕਾਰ ਅਫਾਰਾ?” (ਦੇਵ ਮਃ ੫) “ਗਰਭ ਜੋਨਿ ਕਹ ਆਵੈ?” (ਨਟ ਮਃ ੫) 2. ਕਦੀ. ਕਦੇ. ਕਭੀ. “ਕਹ ਫੂਲਹਿ ਆਨੰਦ ਬਿਖੈ ਸੋਗ, ਕਬ ਹਸਨੋ ਕਬ ਰੋਈਐ.” (ਦੇਵ ਮਃ ੫) 3. ਪੜਨਾਂਵ/pron. ਕਿਆ. ਕਿੰ. “ਕਹ ਕਰੈ ਮੁਲਾ ਕਹ ਕਰੈ ਸੇਖ?” (ਭੈਰ ਕਬੀਰ) 4. ਦੇਖੋ- ਕਹਨ। 5. ਦੇਖੋ- ਕਹੰ। 6. ਵ੍ਯ. ਦਾ. ਕਾ। 7. ਕੋ. ਨੂੰ. ਪ੍ਰਤਿ. “ਅਸੁਰਨ ਕਹ ਇਮ ਆਗ੍ਯਾ ਦੀਨੀ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits