Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kasā-ī. 1. ਬੁਚੜ, ਜਾਨਵਰਾਂ ਨੂੰ ਬਧ ਕਰਨ ਵਾਲਾ। 2. ਖਿਚੀ ਹੋਈ, ਆਕਰਸ਼ਤ। 3. ਨਿਰਦਈ, ਜ਼ਾਲਮ। 1. bucher. 2. attracted. 3. butcher, cruel, merciless.
ਉਦਾਹਰਨਾ:
1. ਜਗਤੁ ਪਸੂ ਅਹੰ ਕਾਲੁ ਕਸਾਈ ॥ Raga Raamkalee 1, Oankaar, 18:5 (P: 932).
2. ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ Raga Vadhans 3, Chhant, 1, 1:5 (P: 567).
3. ਪ੍ਰੇਮ ਬਿਛੋਹਾ ਕਰਤ ਕਸਾਈ ॥ Raga Soohee 5, 40, 2:1 (P: 745).

SGGS Gurmukhi-English Dictionary
[P. n.] Butcher
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. same as ਕਸਵਾਈ. (2) n.m. butcher; a cruel, merciless person; fem. ਕਸਾਇਣ.

Mahan Kosh Encyclopedia

ਨਾਮ/n. ਖਿਚਵਾਈ. ਕਸਾਉਣ ਦੀ ਕ੍ਰਿਯਾ। 2. ਕਸ਼ਿਸ਼. ਖਿੱਚ. “ਸਬਦਿ ਸੁਹਾਈ ਪ੍ਰੇਮ ਕਸਾਈ.” (ਵਡ ਛੰਤ ਮਃ ੩) “ਅਖੀ ਪ੍ਰੇਮਿ ਕਸਾਈਆ.” (ਮਃ ੪ ਵਾਰ ਕਾਨ) “ਹਰਿ ਪ੍ਰੇਮਿ ਕਸਾਏ.” (ਮਃ ੩ ਵਾਰ ਗੂਜ ੧) 3. ਅ਼. [قصائی] ਕ਼ਸਾਈ. ਇਹ ਸ਼ਬਦ [قسائی] ਕ਼ਸਾਈ ਭੀ ਸਹੀ ਹੈ, ਅਰ ਇਸ ਦਾ ਮੂਲ [قسوة] ਕ਼ਸਵਤ (ਸੰਗਦਿਲੀ) ਹੈ. ਭਾਵ- ਬੂਚੜ. ਦੇਖੋ- ਕਸਾਬ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits