Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalāṇ(i). ਜਸ/ਮਹਿਮਾ ਕਰਕੇ। eulogizing, singing praises.
ਉਦਾਹਰਨ:
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥ (ਜਸ ਕਰਕੇ). Raga Maajh 1, Vaar 23:2 (P: 148).

Mahan Kosh Encyclopedia

(ਕਲਾਣ) ਸੰ. ਕਲ੍ਯਾਣ. ਨਾਮ/n. ਕੁਸ਼ਲ. ਮੰਗਲ। 2. ਆਸ਼ੀਰਵਾਦ. ਅਸੀਸ। 3. ਵਿਰਦ (ਬਿਰਦ), ਜੋ ਕਲ੍ਯ (ਸਵੇਰ ਵੇਲੇ) ਉਚਾਰਣ ਕਰੀਦਾ ਹੈ, ਭੱਟ ਆਦਿਕਾਂ ਦਾ ਕਹਿਆ ਹੋਇਆ ਸੁਯਸ਼. “ਤੁਧੁ ਸਚੇ ਸੁਬਹਾਨ ਸਦਾ ਕਲਾਣਿਆ.” (ਮਃ ੧ ਵਾਰ ਮਾਝ) “ਬਾਂਗਾਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ.” (ਮਃ ੧ ਵਾਰ ਸੂਹੀ) ਦੇਖੋ- ਬੁਰਗੂ। 2. ਕ੍ਰਿ.ਵਿ. ਕਲਾਣ (ਉਸਤਤਿ) ਕਰਕੇ. ਮਹਿਮਾ ਗਾਕੇ. “ਸਚਾ ਖਸਮੁ ਕਲਾਣਿ ਕਮਲੁ ਵਿਗਸਿਆ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits