Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalvālī. 1. ਸ਼ਰਾਬ ਵੇਚਣ ਵਾਲੀ। 2. ਸ਼ਰਾਬ ਕੱਢਣ ਵਾਲੀ ਮੱਟੀ। 3. ਕਲਹ (ਦੁੱਖ) ਵਾਲੀ, ਅਸ਼ਾਂਤ। 1. woman selling liquor. 2. pitcher used for extracting liquor. 3. quarrelsome, unpeaceful.
ਉਦਾਹਰਨਾ:
1. ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ Raga Aaasaa 1, 5, 4:1 (P: 350).
2. ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ Raga Bihaagarhaa 4, Vaar 12, Salok, Mardaanaa, 1:1 (P: 553).
3. ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ Raga Raamkalee 1, Asatpadee 1, 5:1 (P: 903).

SGGS Gurmukhi-English Dictionary
[1. P. n.] 1. the pitcher containing liquor
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਲਵਾਰ, ਕਲਵਾਰਿ, ਕਲਵਾਰੀ) ਸੰ. ਕਲ੍ਯਪਾਲ. ਨਾਮ/n. ਕਲ੍ਯ (ਸ਼ਰਾਬ) ਦੇ ਪਾਲਨ ਵਾਲਾ. ਕਲਾਲ. ਕਲ੍ਯਪਾਲੀ. ਕਲਾਲੀ. “ਰੀ ਕਲਵਾਰਿ ਗਵਾਰਿ ਮੂਢਮਤਿ!” (ਕੇਦਾ ਕਬੀਰ) “ਕਲਿ ਕਲਵਾਲੀ ਕਾਮ ਮਦ.” (ਵਾਰ ਬਿਹਾ, ਸ: ਮਰਦਾਨਾ) “ਕਲਿ ਕਲਵਾਲੀ ਮਾਇਆ ਮਦ ਮੀਠਾ.” (ਆਸਾ ਮਃ ੧) 2. ਵਿ. ਕਲਹਵਾਲੀ. “ਕਲਿ ਕਲਵਾਲੀ ਸਰਾ ਨਿਬੇੜੀ.” (ਰਾਮ ਅ: ਮਃ ੧) ਕਲਯੁਗ ਵਿੱਚ ਕਲਹ ਵਾਲੀ ਸ਼ਰਾ ਨਾਲ ਮੁਕੱਦਮੇ ਫ਼ੈਸਲਾ ਹੁੰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits