Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalvār(i). ਕਲਾਲਣ, ਸ਼ਰਾਬ, ਕਢਣ/ਵੇਚਣ ਵਾਲੇ ਦੀ ਪਤਨੀ ਭਾਵ ਨੀਵੀ ਕੁਲ ਦੀ ਇਸਤ੍ਰੀ। wife of liquor merchant, low caste woman.
ਉਦਾਹਰਨ:
ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥ Raga Kedaaraa, Kabir, 3, 1:1 (P: 1123).

SGGS Gurmukhi-English Dictionary
[Desi n.] The lady liquor-distiller
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਲਵਾਰ, ਕਲਵਾਰੀ, ਕਲਵਾਲੀ) ਸੰ. ਕਲ੍ਯਪਾਲ. ਨਾਮ/n. ਕਲ੍ਯ (ਸ਼ਰਾਬ) ਦੇ ਪਾਲਨ ਵਾਲਾ. ਕਲਾਲ. ਕਲ੍ਯਪਾਲੀ. ਕਲਾਲੀ. “ਰੀ ਕਲਵਾਰਿ ਗਵਾਰਿ ਮੂਢਮਤਿ!” (ਕੇਦਾ ਕਬੀਰ) “ਕਲਿ ਕਲਵਾਲੀ ਕਾਮ ਮਦ.” (ਵਾਰ ਬਿਹਾ, ਸ: ਮਰਦਾਨਾ) “ਕਲਿ ਕਲਵਾਲੀ ਮਾਇਆ ਮਦ ਮੀਠਾ.” (ਆਸਾ ਮਃ ੧) 2. ਵਿ. ਕਲਹਵਾਲੀ. “ਕਲਿ ਕਲਵਾਲੀ ਸਰਾ ਨਿਬੇੜੀ.” (ਰਾਮ ਅ: ਮਃ ੧) ਕਲਯੁਗ ਵਿੱਚ ਕਲਹ ਵਾਲੀ ਸ਼ਰਾ ਨਾਲ ਮੁਕੱਦਮੇ ਫ਼ੈਸਲਾ ਹੁੰਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits