Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalmal(i). ਦੁੱਖ ਨਾਲ ਮਲੀ ਹੋਈ, ਵਿਆਕੁਲ। in distress, worried. ਉਦਾਹਰਨ: ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ Raga Malaar 1, Vaar 7ਸ, 3, 2:1 (P: 1281).
|
Mahan Kosh Encyclopedia |
ਕਲਿਯੁਗ ਦੇ ਪ੍ਰਭਾਵ ਕਰਕੇ ਮਲਿਨ. “ਕਲਮਲਿ ਹੋਈ ਮੇਦਨੀ.” (ਮਃ ੩ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|