Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karūpī. ਬਦਸ਼ਕਲ, ਕੋਹਜੀ ਸੂਰਤ ਵਾਲੀਆਂ। ugly. ਉਦਾਹਰਨ: ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥ (ਭੈੜੇ ਰੂਪ ਵਾਲੀਆਂ). Raga Vadhans 3, 4, 2:2 (P: 559).
|
Mahan Kosh Encyclopedia |
(ਕਰੂਪ) ਦੇਖੋ- ਕਰੂਪ. “ਮਹਾ ਕਰੂਪ ਦੁਖੀਏ ਸਦਾ.” (ਵਾਰ ਸਾਰੰਗ ਮਃ ੪) “ਦੂਜੈ ਭਾਇ ਕਰੂਪੀ ਦੁਖ ਪਾਵਹਿ.” (ਵਡ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|