Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karūp(i). ਬਦਸ਼ਕਲ, ਕੋਹਜੀ ਸੂਰਤ ਵਾਲੀ। ugly. ਉਦਾਹਰਨ: ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥ Raga Aaasaa, Kabir, 32, 1:1 (P: 483). ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥ Raga Devgandhaaree 5, 3, 2:2 (P: 529).
|
|