Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karāvan. ਕਰਵਾਉਣ ਵਾਲਾ, ਕਰਾ ਸਕਨ ਵਾਲਾ। prompter.
ਉਦਾਹਰਨ:
ਕਰਨ ਕਰਾਵਨ ਸਭੁ ਕਿਛੁ ਏਕੈ ॥ Raga Gaurhee 5, Asatpadee 1, 8:1 (P: 236).
ਉਦਾਹਰਨ:
ਆਪੇ ਕਰਨ ਕਰਾਵਨ ਜੋਗੁ ॥ (ਕਰਵਾਉਣ ਦੇ). Raga Gaurhee 5, Sukhmanee 9, 8:3 (P: 275).

Mahan Kosh Encyclopedia

ਕ੍ਰਿ. ਕਰਾਉਣਾ। 2. कृ- ਕ੍ਰਿ (ਨਾਸ਼) ਕਰਾਉਣਾ. ਲੈ ਕਰਨਾ. ਦੇਖੋ- ਕ੍ਰਿ. ਧਾ. “ਆਪਿ ਉਪਾਵਨ, ਆਪਿ ਸਧਰਨਾ। ਆਪ ਕਰਾਵਨ, ਦੋਸ ਨ ਲੈਨਾ.” (ਬਿਲਾ ਮਃ ੫) ਆਪਿ ਪੈਦਾ ਕਰਨਾ, ਆਪ ਅਧਾਰ ਸਹਿਤ ਕਰਨਾ (ਪਾਲਨਾ), ਆਪ ਨਾਸ਼ ਕਰਾਉਣਾ ਅਤੇ ਦੋਸ਼ ਨਾ ਲੈਣਾ. ਭਾਵ- ਨਿਰਲੇਪ ਰਹਿਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits