Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karārā. ਕਰੜਾ, ਔਖਾ, ਡਾਢਾ। orduous, powerful, mighty.
ਉਦਾਹਰਨ:
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ Raga Sireeraag 5, Pahray 4, 2:3 (P: 77).
ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ (ਸਖਤ). Raga Goojree 3, Vaar 12:2 (P: 513).
ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ (ਪ੍ਰਬਲ, ਸਖਤ). Raga Maaroo 3, Solhaa, 17, 5:2 (P: 1060).

SGGS Gurmukhi-English Dictionary
[P. adj.] Strong, hard, spicy
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. spicy, saltish; crisp; piquant; hard, deep, severe (blow or injury).

Mahan Kosh Encyclopedia

ਵਿ. ਚਰਪਰਾ. ਚਟਪਟਾ. ਮਿਰਚ ਲੂਣ ਆਦਿਕ ਤਿੱਖੇ ਪਦਾਰਥਾਂ ਨਾਲ ਮਿਲਿਆ ਹੋਇਆ ਭੋਜਨ। 2. ਧੀਰਜ (ਕਰਾਰ) ਵਾਲਾ. “ਗਾਵਹਿ ਵੀਰ ਕਰਾਰੇ.” (ਜਪੁ) 3. ਧੀਰਜ (ਤਸੱਲੀ) ਦੇਣ ਵਾਲਾ. “ਬਿਨ ਗੁਰਸਬਦ ਕਰਾਰੇ.” (ਗਉ ਛੰਤ ਮਃ ੩) 4. ਔਖਾ. ਵਿਖੜਾ. “ਆਗੈ ਪੰਥ ਕਰਾਰਾ.” (ਸ੍ਰੀ ਮਃ ੫ ਪਹਰੇ) 5. ਤਿੱਖਾ. ਤੇਜ਼. “ਖੜਗ ਕਰਾਰਾ.” (ਮਃ ੩ ਵਾਰ ਮਾਰੂ ੧) 6. ਦ੍ਰਿੜ੍ਹਚਿੱਤ. ਉਤਸਾਹੀ. “ਸਿੱਖਾਂ ਦੀ ਸੇਵਾ ਕਰਾਰਾ ਹੋਇਕੈ ਕਮਾਂਵਦਾ ਹੈ.” (ਭਗਤਾਵਲੀ) 7. ਨਾਮ/n. ਨਦੀ ਦਾ ਕਿਨਾਰਾ. ਤਟ. ਕੰਢਾ. “ਸਰਿਤਾ ਕੇ ਗਿਰੇ ਕਰਾਰਾ.” (ਰੁਦ੍ਰਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits