Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kar-hi. ਕਰਦੇ। carry, delivers (lecture); cast (a glance). ਉਦਾਹਰਨ: ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ('ਕਰਹਿ ਭਾਰੁ' ਭਾਰ ਚੁਕਦੇ ਹਨ). Japujee, Guru Nanak Dev, 18:8 (P: 4). ਆਖਹਿ ਪੜੇ ਕਰਹਿ ਵਖਿਆਣ ॥ (ਕਰਦਾ ਹੈ). Japujee, Guru Nanak Dev, 26:12 (P: 5). ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥ Raga Aaasaa 4, Chhant 14, 1:5 (P: 448).
|
|