Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karam(i). 1. ਬਖ਼ਸ਼ਿਸ਼ ਰਾਹੀਂ। 2. ਭਾਗਾਂ ਨਾਲ। 3. ਕਰਮ, ਕੰਮ (ਅਨੁਸਾਰ)। 4. ਅਮਲ/ਕਰਣੀ ਦੁਆਰਾ, ਕਾਰਜ ਦੁਆਰਾ। 1. grace. 2. destiny, fortune. 3. deeds, actions. 4. religious rites, virtuous deeds.
ਉਦਾਹਰਨਾ:
1. ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥ Raga Sireeraag 5, 90, 1:4 (P: 49).
2. ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੇ ਕਰਮਿ ਮਿਲਾਵਣਿਆ ॥ Raga Maajh 3, Asatpadee 3, 3:3 (P: 110).
3. ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥ (ਕਰਮਾਂ ਅਨੁਸਾਰ ਫਲ ਦੇਣ ਵਾਲਾ). Raga Maajh 3, 29, 2:1 (P: 126).
4. ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ Raga Maajh 1, Vaar 20ਸ, 1, 1:2 (P: 147).
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥ Raga Gaurhee 5, Chhant 2, 3:4 (P: 248).
ਸੇਵਕ ਸੇਵਹਿ ਕਰਮਿ ਚੜਾਉ ॥ (ਸ਼ੁਭ ਕਰਣੀ ਦਾ ਚੜਾਵਾ ਚੜ੍ਹਾਉਂਦੇ ਹਨ). Raga Aaasaa 1, Vaar 5, Salok, 1, 2:11 (P: 465).
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ (ਕਾਰਜ, ਕੰਮ). Raga Sorath 1, Asatpadee 2, 1:2 (P: 635).

SGGS Gurmukhi-English Dictionary
[Var.] From Karama
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਰਮੀ। 2. ਕ੍ਰਿਪਾ ਦ੍ਵਾਰਾ. “ਜਿਸ ਨੋ ਕਰਮਿ ਪ੍ਰਾਪਤ ਹੋਵੈ.” (ਸੋਰ ਮਃ ੫) ਦੇਖੋ- ਕਰਮ। 3. ਕਰਮਾਂ ਕਰਕੇ “ਕਰਮਿ ਪਵੈ ਨੀਸਾਨ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits