Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karmāṯ(i). 1. ਬਜ਼ੁਰਗੀ, ਬਖ਼ਸ਼ਿਸ਼, ਵਡਿਆਈ। 2. ਅਲੋਕਿਕ ਕੰਮ ਕਰ ਸਕਨ ਦੀ ਸ਼ਕਤੀ, ਇੱਕ ਸਿੱਧੀ। 1. wonderful gift/honour. 2. occult power, supernatural power, miraculous might.
ਉਦਾਹਰਨਾ:
1. ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥ Raga Aaasaa 1, Vaar 23, Salok, 2, 1:2 (P: 474).
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ Raga Sorath 4, Vaar 20ਸ, 3, 1:4 (P: 650).
2. ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ Raga Sorath 4, Vaar 20ਸ, 3, 2:3 (P: 650).
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ Raga Sorath 4, Vaar 20ਸ, 3, 2:3 (P: 650).

Mahan Kosh Encyclopedia

(ਕਰਾਮਾਤ) ਅ਼. [کرامات] ਕਰਾਮਤ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ, ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ, ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ- ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ, ਆਯਤ ੮੭ ਅਰ ਸੂਰਤ ਅਰਾਫ਼, ਆਯਤ ੧੬੦. ਦੇਖੋ- ਕਰਾਮਤ. “ਨਾਨਕ ਸਾ ਕਰਮਾਤਿ, ਸਾਹਿਬੁ ਤੁਠੈ ਜੋ ਮਿਲੈ.” (ਮਃ ੨ ਵਾਰ ਆਸਾ) “ਧਿਗੁ ਸਿਧੀ ਧਿਗੁ ਕਰਮਾਤਿ.” (ਮਃ ੩ ਵਾਰ ਸੋਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits