Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karnā. 1. ਅਮਲ/ਕਾਰਜ ਵਿਚ ਲਿਆਉਣਾ। 2. ਕਰਨ ਦੇ ਸਮਰਥ। 3. ਕੰਨ। 1. do. 2. capable of doing. 3. ears.
ਉਦਾਹਰਨਾ:
1. ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥ Raga Gaurhee 5, 87, 2:2 (P: 181).
ਸੰਤ ਕੀ ਨਿੰਦਾ ਰੋਗੀ ਕਰਨਾ ॥ (ਕਰਦੀ ਹੈ). Raga Bhairo 5, 34, 1:2 (P: 1145).
2. ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥ Raga Aaasaa 5, 144, 2:1 (P: 407).
3. ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥ Raga Raamkalee 5, Asatpadee 2, 5:1 (P: 913).

English Translation
v.i. to do, act, perform,; aux. v. to show wont or practice (as in ਪੀਆ ਕਰਦਾ used to drink or usually drank).

Mahan Kosh Encyclopedia

ਕ੍ਰਿ. ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। 2. ਨਾਮ/n. ਖੱਟੇ ਦਾ ਬੂਟਾ। 3. ਖੱਟੇ ਦੇ ਫੁੱਲ. “ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ.” (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। 4. ਦੇਖੋ- ਕਰਣਾ ਅਤੇ ਕਰੁਣਾ। 5. ਦੇਖੋ- ਕਰਨਾਇ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits