Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṯārī. ਸਿਰਜਣਹਾਰ/ਰਚਨਹਾਰ/ਪ੍ਰਭੂ ਦੀ। of the Creator Lord. ਉਦਾਹਰਨ: ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥ (ਕਰਤਾਰ ਦੀ). Raga Aaasaa 5, 134, 1:2 (P: 404).
|
Mahan Kosh Encyclopedia |
ਗੁਰੂ ਨਾਨਕ ਦੇਵ ਦਾ ਸਿੱਖ, ਜੋ ਕਰਤਾਰ ਦਾ ਉਪਾਸਕ ਹੈ। 2. ਕਰਤਾਲੀ. ਹੱਥਾਂ ਦੀ ਤਾੜੀ. “ਬਿਖੈ ਬਿਹੰਗਨ ਕੋ ਕਰਤਾਰੀ.” (ਗੁਪ੍ਰਸੂ) ਵਿਸ਼ੇਰੂਪ ਪੰਛੀਆਂ ਦੇ ਉਡਾਉਣ ਲਈ ਹੱਥ ਦੀ ਤਾੜੀ (ਤੌੜੀ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|