Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karaj. ਕਰਜ਼ਾ, ਲਿਆ ਹੁਦਾਰ। debt.
ਉਦਾਹਰਨ:
ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ Raga Gaurhee 4, 59, 2:1 (P: 171).
ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥ (ਭਾਵ 'ਪਾਪਾਂ' ਰੂਪੀ ਕਰਜ਼ ਤੇ ਕਰਜ਼ ਮੰਗਨ ਵਾਲੇ ਭਾਵ ਜਮਦੂਤ). Raga Nat-Naraain 4, Asatpadee 2, 7:2 (P: 981).

SGGS Gurmukhi-English Dictionary
[n.] (from Ara. Karad) debt
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਨੌਂਹ, ਜੋ ਕਰ (ਹੱਥ) ਤੋਂ ਪੈਦਾ ਹੁੰਦੇ ਹਨ. ਨਾਖ਼ੂਨ. “ਕਰਜ ਅਰੁਣ ਜਿਮ ਨਗ ਹ੍ਵੈਂ ਸੂਚੇ.” (ਨਾਪ੍ਰ) 2. ਅ਼. [قرض] ਕ਼ਰਜ਼. ਰਿਣ. ਉਧਾਰ. “ਹਮ ਕਰਜ ਗੁਰੂ ਬਹੁ ਸਾਢੇ.” (ਗਉ ਮਃ ੪) ਅਸੀਂ ਗੁਰੂ ਤੋਂ ਬਹੁਤ ਰਿਣ ਚੁੱਕਿਆ ਹੈ. ਦੇਖੋ- ਸਾਢੇ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits