Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kargėh. ਖਡੀ, ਜੁਲਾਹੇ ਦੀ ਕੰਘ ਜਿਸ ਵਿਚ ਉਹ ਆਪਣੀ ਤਾਂਣੀ ਫਸਾਂਦਾ ਹੈ। loom.
ਉਦਾਹਰਨ:
ਧਰਨਿ ਅਕਾਸ ਕੀ ਕਰਗਹ ਬਨਾਈ ॥ Raga Aaasaa, Kabir, 36, 2:1 (P: 484).

Mahan Kosh Encyclopedia

ਜੁਲਾਹੇ ਦਾ ਕਰਘਾ. ਕੰਘੀ. ਜਿਸ ਵਿੱਚ ਤਾਣੀ ਫਸਾਈਹੋਈ ਹੁੰਦੀ ਹੈ। 2. ਫ਼ਾ. [کارگاہ] ਕਰਗਾਹ ਅਥਵਾ- ਕਾਰਗਾਹ. ਨਾਮ/n. ਕਾਰਖ਼ਾਨਾ. “ਧਰਨਿ ਅਕਾਸ ਕੀ ਕਰਗਹ ਬਨਾਈ.” (ਆਸਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits