Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Karak. ਚੀਸ, ਚੁਭਵੀਂ ਪੀੜ। anguish, pain.
ਉਦਾਹਰਨ:
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ Raga Sorath, Bheekhann, 1, 2:1 (P: 659).
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥ (ਪੀੜ, ਦੁੱਖ). Raga Malaar 1, Vaar 3, Salok, 1, 1:2 (P: 1279).

SGGS Gurmukhi-English Dictionary
[P. n.] Shooting, pain
SGGS Gurmukhi-English Data provided by Harjinder Singh Gill, Santa Monica, CA, USA.

English Translation
n.f. shooting pain, stinging pain, pang; (the zodiac sign) Cancer.

Mahan Kosh Encyclopedia

ਨਾਮ/n. ਚੁਭਵੀਂ ਪੀੜ. ਚੀਸ. ਟਸਕ. “ਕਰਕ ਕਰੇਜੇ ਮਾਹੀ.” (ਸੋਰ ਭੀਖਨ) 2. ਬਿਜਲੀ ਆਦਿਕ ਦੀ ਕੜਕ. ਕੜਾਕਾ। 3. ਸੰ. ਕਮੰਡਲੁ। 4. ਅਨਾਰ। 5. ਮੌਲਸਰੀ। 6. ਕਰੀਰ। 7. ਕਚਨਾਰ। 8. ਸੰ. ਕਰਕ. ਕੇਕੜਾ। 9. ਚੌਥੀ ਰਾਸ਼ਿ, ਜਿਸ ਦੇ ਨਛਤ੍ਰਾਂ ਦੀ ਸ਼ਕਲ ਕੇਕੜੇ ਜੇਹੀ ਹੈ. Capricornus। 10. ਸੰ. ਕਰਕਸ਼. ਵਿ. ਕੌੜਾ. ਕਠੋਰ. “ਕਰਕ ਸਬਦ ਸਮ ਵਿਖ ਨ ਵਿਖਮ ਹੈ.” (ਭਾਗੁ ਕ) 11. ਓਲਾ. ਗੜਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits