Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kamāhī. 1. ਕਰਦੇ ਹਨ। 2. ਧਾਰਨ ਕਰੋ। 1. accomplish, perform. 2. practice, act, adopt.
ਉਦਾਹਰਨਾ:
1. ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ (ਕਰਦੇ ਹਨ). Raga Gaurhee 3, 35, 2:1 (P: 162).
2. ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ Raga Maaroo 3, Solhaa 16, 12:2 (P: 1060).
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥ (ਧਾਰਨ ਕਰੋ). Raga Maaroo 5, Solhaa 12, 4:1 (P: 1083).

Mahan Kosh Encyclopedia

ਕਮਾਉਂਦੇ ਹਨ. ਕਮਾਉਂਦਾ ਹੈ। 2. ਕਮਾਓ. ਅ਼ਮਲ ਵਿੱਚ ਲਿਆਓ. “ਕੁਰਾਣੁ ਕਤੇਬ ਦਿਲ ਮਾਹਿ ਕਮਾਹੀ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits